ਜ਼ਬੂਰਾਂ134
ਚੜ੍ਹਾਈ ਦਾ ਗੀਤ।
1ਹੇ ਯਾਹਵੇਹ ਦੇ ਸਾਰੇ ਸੇਵਕੋ, ਯਾਹਵੇਹ ਦੀ ਉਸਤਤ ਕਰੋ,ਤੁਸੀਂ ਜਿਹੜੇ ਰਾਤ ਨੂੰ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਰਹਿੰਦੇ ਹੋ।2ਪਵਿੱਤਰ ਅਸਥਾਨ ਵੱਲ ਆਪਣੇ ਹੱਥ ਚੁੱਕ ਕੇ,ਯਾਹਵੇਹ ਦੀ ਉਸਤਤ ਕਰੋ।3ਯਾਹਵੇਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ,ਉਹ ਜਿਹੜਾ ਅਕਾਸ਼ ਅਤੇ ਧਰਤੀ ਦਾ ਰਚਨ ਵਾਲਾ ਹੈ।Biblica, Inc.