ਜ਼ਬੂਰਾਂ131

ਦਾਵੀਦ ਦਾ ਚੜ੍ਹਾਈ ਦਾ ਗੀਤ।

1ਹੇ ਯਾਹਵੇਹ, ਮੇਰਾ ਦਿਲ ਹੰਕਾਰੀ ਨਹੀਂ ਹੈ,ਮੇਰੀਆਂ ਅੱਖਾਂ ਘੁਮੰਡੀ ਨਹੀਂ ਹਨ;ਮੈਂ ਆਪਣੇ ਆਪ ਲਈ ਵੱਡੀਆਂ ਗੱਲਾਂ ਬਾਰੇਜਾਂ ਫਿਰ ਬਹੁਤ ਸ਼ਾਨਦਾਰ ਚੀਜ਼ਾਂ ਬਾਰੇ ਚਿੰਤਾ ਨਹੀਂ ਕਰਦਾ ਹਾਂ।2ਪਰ ਮੈਂ ਆਪਣੇ ਆਪ ਨੂੰ ਸ਼ਾਂਤ ਅਤੇ ਚੁੱਪ ਰੱਖਿਆ ਹੈ,ਮੈਂ ਇੱਕ ਦੁੱਧ ਛੁਡਾਏ ਹੋਏ ਬੱਚੇ ਵਰਗਾ ਹਾਂ ਜੋ ਆਪਣੀ ਮਾਂ ਨਾਲ ਹੀ ਰਹਿੰਦਾ ਹੈ,ਦੁੱਧ ਛੁਡਾਏ ਬੱਚੇ ਵਾਂਗ ਮੈਂ ਸੰਤੁਸ਼ਟ ਹਾਂ।
3ਹੇ ਇਸਰਾਏਲ, ਹੁਣ ਅਤੇ ਸਦਾ ਲਈ,ਯਾਹਵੇਹ ਉੱਤੇ ਆਪਣੀ ਆਸ ਰੱਖੋ।

Biblica, Inc.

https://app.library.bible/content/38de522697cd8943