ਜ਼ਬੂਰਾਂ117

1ਹੇ ਸਾਰੀਆਂ ਕੌਮੋ, ਯਾਹਵੇਹ ਦੀ ਉਸਤਤ ਕਰੋ,ਹੇ ਸਾਰੇ ਲੋਕੋ, ਉਸਦੀ ਉਸਤਤ ਕਰੋ।2ਕਿਉਂਕਿ ਉਸ ਦਾ ਪਿਆਰ ਸਾਡੇ ਲਈ ਮਹਾਨ,ਅਤੇ ਯਾਹਵੇਹ ਦੀ ਵਫ਼ਾਦਾਰੀ ਸਦਾ ਲਈ ਕਾਇਮ ਰਹੇਗੀ।ਯਾਹਵੇਹ ਦੀ ਉਸਤਤ ਹੋਵੇ।

Biblica, Inc.

https://app.library.bible/content/38de522697cd8943