1 ਇਤਿਹਾਸ25

ਸੰਗੀਤਕਾਰ

1ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:
2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।5ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।
6ਇਹ ਸਾਰੇ ਮਨੁੱਖ ਰਾਜੇ ਦੇ ਅਧੀਨ ਸਨ। ਆਪਣੇ ਪਿਤਾ ਦੀ ਨਿਗਰਾਨੀ ਯਾਹਵੇਹ ਦੇ ਭਵਨ ਦੇ ਸੰਗੀਤ ਲਈ, ਛੈਣਿਆਂ, ਸਤਾਰਾਂ ਅਤੇ ਰਬਾਬ ਨਾਲ ਗਾ ਵਜਾ ਕੇ, ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਕਰਨ।
ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ।
7ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਾਰੇ ਜਿਹੜੇ ਯਾਹਵੇਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਉਹਨਾਂ ਦੀ ਗਿਣਤੀ ਦੋ ਸੌ ਅਠਾਸੀ ਸੀ।8ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ।
9ਪਹਿਲੀ ਪਰਚੀ ਆਸਾਫ਼ ਲਈ, ਯੋਸੇਫ਼ ਦੀ ਨਿੱਕਲੀ, ਉਸਦੇ ਪੁੱਤਰ ਅਤੇ ਉਸਦੇ ਰਿਸ਼ਤੇਦਾਰ ਲਈ ਕੁੱਲ੍ਹ ਬਾਰਾਂ ਜੋ ਕੁੱਲ੍ਹ ਬਾਰਾਂ ਸਨ ਦੂਸਰੀ ਗਦਲਯਾਹ ਦੀ, ਉਸਦੀ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ ਦੀ ਜੋ ਕੁੱਲ੍ਹ ਬਾਰਾਂ ਸਨ10ਤੀਸਰਾ ਜ਼ੱਕੂਰ ਦੀ, ਉਸਦੇ ਪੁੱਤਰ ਅਤੇ ਰਿਸ਼ਤੇਦਾਰਾਂ ਜੋ ਕੁੱਲ੍ਹ ਬਾਰਾਂ ਸਨ11ਚੌਥਾ ਯਸਰੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ12ਪੰਜਵੀਂ ਨਥਾਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ13ਛੇਵਾਂ ਬੁੱਕੀਯਾਹ ਦੀ, ਉਸਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ14ਸੱਤਵਾਂ ਯਸਰੇਲਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ15ਅੱਠਵੀਂ ਯਸ਼ਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ16ਨੌਵੀਂ ਮੱਤਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ17ਦੱਸਵੀਂ ਸ਼ਿਮਈ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ18ਗਿਆਰ੍ਹਵੀਂ ਅਜ਼ਰੇਲ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ19ਬਾਰਵੀਂ ਹਸ਼ਬਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ20ਤੇਰਵੀਂ ਸ਼ੂਬਾਏਲ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ21ਚੌਦਵੀਂ ਮੱਤੀਥਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ22ਪੰਦਰਵੀਂ ਯਰੇਮੋਥ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ23ਸੋਲ਼ਵੀ ਹਨਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ24ਸਤਾਰ੍ਹਵੀਂ ਜੋਸ਼ਬੇਕਸ਼ਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ25ਅਠਾਰਵੀਂ ਹਨਾਨੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ26ਉਨ੍ਹੀਵੀਂ ਮੱਲੋਥੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ27ਵੀਹਵੀਂ ਅਲਯਾਥਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ28ਇੱਕੀਵੀਂ ਹੋਥੀਰ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ29ਬਾਈਵੀਂ ਗਿਦਲਤੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ30ਤੇਈਵੀਂ ਮਹਾਜ਼ੀਓਥ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ31ਚੌਵੀਵੀਂ ਰੋਮਮਤੀ-ਏਜ਼ਰ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ।

Biblica, Inc.

https://app.library.bible/content/38de522697cd8943