ਨਹਮਯਾਹ7
1ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ।2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯੇਰੂਸ਼ਲੇਮ ਉੱਤੇ ਮੁਖੀ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਸੀ ਅਤੇ ਜ਼ਿਆਦਾਤਰ ਲੋਕਾਂ ਨਾਲੋਂ ਪਰਮੇਸ਼ਵਰ ਤੋਂ ਵੱਧ ਡਰਦਾ ਸੀ।3ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”
ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:8ਪਾਰੋਸ਼ ਦੀ ਸੰਤਾਨ 2,1729ਸ਼ਫਾਟਯਾਹ ਦੀ ਸੰਤਾਨ 37210ਅਰਾਹ ਦੀ ਸੰਤਾਨ 65211ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,81812ਏਲਾਮ ਦੀ ਸੰਤਾਨ 1,25413ਜ਼ੱਤੂ ਦੀ ਸੰਤਾਨ 84514ਜ਼ੱਕਈ ਦੀ ਸੰਤਾਨ 76015ਬਿੰਨੂਈ ਦੀ ਸੰਤਾਨ 64816ਬੇਬਾਈ ਦੀ ਸੰਤਾਨ 62817ਅਜ਼ਗਾਦ ਦੀ ਸੰਤਾਨ 2,32218ਅਦੋਨੀਕਾਮ ਦੀ ਸੰਤਾਨ 66719ਬਿਗਵਈ ਦੀ ਸੰਤਾਨ 2,06720ਅਦੀਨ ਦੀ ਸੰਤਾਨ 65521ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 9822ਹਾਸ਼ੂਮ ਦੀ ਸੰਤਾਨ 32823ਬੇਜ਼ਈ ਦੀ ਸੰਤਾਨ 32424ਹਾਰੀਫ ਦੀ ਸੰਤਾਨ 11225ਗਿਬਓਨ ਦੀ ਸੰਤਾਨ 9526ਬੈਤਲਹਮ ਦੇ ਨਿਵਾਸੀ ਅਤੇ ਨਟੋਫਾਹ ਦੇ ਨਿਵਾਸੀ 18827ਅਨਾਥੋਥ ਦੇ ਨਿਵਾਸੀ 12828ਬੈਥ-ਅਜ਼ਮਾਵਥ ਦੇ ਨਿਵਾਸੀ 4229ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 74330ਰਾਮਾਹ ਅਤੇ ਗੇਬਾ ਦੇ ਨਿਵਾਸੀ 62131ਮਿਕਮਾਸ਼ ਦੇ ਨਿਵਾਸੀ 12232ਬੈਤਏਲ ਅਤੇ ਅਈ ਦੇ ਨਿਵਾਸੀ 12333ਹੋਰ ਨੇਬੋ ਦੇ ਨਿਵਾਸੀ 5234ਕਿਸੇ ਹੋਰ ਏਲਾਮ ਦੇ ਨਿਵਾਸੀ 1,25435ਹਰੀਮ ਦੇ ਨਿਵਾਸੀ 32036ਯਰੀਹੋ ਦੇ ਨਿਵਾਸੀ 34537ਲੋਦ ਹਦੀਦ ਅਤੇ ਓਨੋ ਦੇ ਨਿਵਾਸੀ ਲੋਕ 72138ਸੇਨਾਹ ਦੇ ਨਿਵਾਸੀ 3,930 ਸਨ।39ਜਾਜਕ ਵਿੱਚੋਂ: ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 97340ਇਮੇਰ ਦੀ ਸੰਤਾਨ 1,05241ਪਸ਼ਹੂਰ ਦੀ ਸੰਤਾਨ 1,24742ਹਰੀਮ ਦੀ ਸੰਤਾਨ 1,01743ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ 7444ਸੰਗੀਤਕਾਰ: ਆਸਾਫ਼ ਦੀ ਸੰਤਾਨ 14845ਭਵਨ ਦੇ ਦਰਬਾਨ: ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 13846ਭਵਨ ਦੇ ਸੇਵਕ: ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,47ਕੇਰੋਸ, ਸਿਯਾ, ਪਦੋਨ,48ਲੇਬਾਨਾਹ, ਹਾਗਾਬਾਹ, ਸ਼ਲਮਈ,49ਹਨਾਨ, ਗਿੱਦਲ, ਗਾਹਾਰ,50ਰਆਯਾਹ, ਰੇਜ਼ੀਨ, ਨਕੋਦਾ,51ਗੱਜ਼ਾਮ, ਉਜ਼ਾ, ਪਾਸੇਹ,52ਬੇਸਈ, ਮਊਨੀਮ, ਨੇਫਿਸਿਮ,53ਬਕਬੁਕ, ਹਕੂਫਾ, ਹਰਹੂਰ,54ਬਾਜ਼ਲੁਥ, ਮੇਹਿਦਾ, ਹਰਸ਼ਾ,55ਬਰਕੋਸ, ਸੀਸਰਾ ਅਤੇ ਤੇਮਾਹ,56ਨਜ਼ੀਯਾਹ ਅਤੇ ਹਾਤਿਫਾ,57ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ: ਸੋਤਾਈ, ਸੋਫਰਥ, ਪੇਰਿਦਾ,58ਯਾਲਾ, ਦਰਕੋਨ, ਗਿੱਦਲ,59ਸ਼ਫਾਟਯਾਹ, ਹਾਤੀਲ, ਪੋਕਰਥ-ਹੱਸਬਾਇਮ ਅਤੇ ਆਮੋਨ60ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।61ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦਾਨ ਅਤੇ ਇਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:62ਦਲਾਯਾਹ, ਤੋਬਿਆਹ, ਨਕੋਦਾ 642 ਸੰਤਾਨ ਸਨ।63ਜਾਜਕਾਂ ਵਿੱਚੋਂ: ਹੋਬਯਾਹ, ਹਕੋਜ਼ ਅਤੇ ਬਾਰਜ਼ਿੱਲਈ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।64ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।65ਰਾਜਪਾਲ ਨੇ ਇਸ ਲਈ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।66ਸਾਰੀ ਸਭਾ ਮਿਲ ਕੇ 42,360 ਸੀ।67ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਉਨ੍ਹਾਂ ਕੋਲ 245 ਮਰਦ ਅਤੇ ਔਰਤਾਂ ਗਾਇਕ ਵੀ ਸਨ। 68ਉਹਨਾਂ ਦੇ 736 ਘੋੜੇ, 245 ਖੱਚਰਾਂ,69ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।70ਉਹਨਾਂ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ। ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ।71ਪਰਿਵਾਰਾਂ ਦੇ ਕੁਝ ਮੁਖੀਆਂ ਨੇ ਇਸ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ।72ਬਾਕੀ ਦੇ ਲੋਕਾਂ ਦੁਆਰਾ ਦਿੱਤਾ ਗਿਆ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਠ ਪੁਸ਼ਾਕਾਂ ਸਨ।73ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ, ਕੁਝ ਲੋਕਾਂ ਅਤੇ ਬਾਕੀ ਇਸਰਾਏਲੀਆਂ ਸਮੇਤ, ਆਪੋ-ਆਪਣੇ ਨਗਰਾਂ ਵਿੱਚ ਵੱਸ ਗਏ। ਅਜ਼ਰਾ ਨੇ ਬਿਵਸਥਾ ਪੜ੍ਹੀ
ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।
ਮੁੜਨ ਵਾਲਿਆਂ ਦੀ ਵੰਸ਼ਾਵਲੀ
4ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ।5ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:6ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਸਨ, ਹਰ ਇੱਕ ਆਪਣੇ ਨਗਰ ਨੂੰ ਮੁੜ ਗਿਆ,7ਜ਼ਰੁੱਬਾਬੇਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪੇਰੇਥ, ਬਿਗਵਈ, ਨੇਹੂਮ ਅਤੇ ਬਾਆਨਾਹ ਦੇ ਨਾਲ ਆਏ):ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:8ਪਾਰੋਸ਼ ਦੀ ਸੰਤਾਨ 2,1729ਸ਼ਫਾਟਯਾਹ ਦੀ ਸੰਤਾਨ 37210ਅਰਾਹ ਦੀ ਸੰਤਾਨ 65211ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,81812ਏਲਾਮ ਦੀ ਸੰਤਾਨ 1,25413ਜ਼ੱਤੂ ਦੀ ਸੰਤਾਨ 84514ਜ਼ੱਕਈ ਦੀ ਸੰਤਾਨ 76015ਬਿੰਨੂਈ ਦੀ ਸੰਤਾਨ 64816ਬੇਬਾਈ ਦੀ ਸੰਤਾਨ 62817ਅਜ਼ਗਾਦ ਦੀ ਸੰਤਾਨ 2,32218ਅਦੋਨੀਕਾਮ ਦੀ ਸੰਤਾਨ 66719ਬਿਗਵਈ ਦੀ ਸੰਤਾਨ 2,06720ਅਦੀਨ ਦੀ ਸੰਤਾਨ 65521ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 9822ਹਾਸ਼ੂਮ ਦੀ ਸੰਤਾਨ 32823ਬੇਜ਼ਈ ਦੀ ਸੰਤਾਨ 32424ਹਾਰੀਫ ਦੀ ਸੰਤਾਨ 11225ਗਿਬਓਨ ਦੀ ਸੰਤਾਨ 9526ਬੈਤਲਹਮ ਦੇ ਨਿਵਾਸੀ ਅਤੇ ਨਟੋਫਾਹ ਦੇ ਨਿਵਾਸੀ 18827ਅਨਾਥੋਥ ਦੇ ਨਿਵਾਸੀ 12828ਬੈਥ-ਅਜ਼ਮਾਵਥ ਦੇ ਨਿਵਾਸੀ 4229ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 74330ਰਾਮਾਹ ਅਤੇ ਗੇਬਾ ਦੇ ਨਿਵਾਸੀ 62131ਮਿਕਮਾਸ਼ ਦੇ ਨਿਵਾਸੀ 12232ਬੈਤਏਲ ਅਤੇ ਅਈ ਦੇ ਨਿਵਾਸੀ 12333ਹੋਰ ਨੇਬੋ ਦੇ ਨਿਵਾਸੀ 5234ਕਿਸੇ ਹੋਰ ਏਲਾਮ ਦੇ ਨਿਵਾਸੀ 1,25435ਹਰੀਮ ਦੇ ਨਿਵਾਸੀ 32036ਯਰੀਹੋ ਦੇ ਨਿਵਾਸੀ 34537ਲੋਦ ਹਦੀਦ ਅਤੇ ਓਨੋ ਦੇ ਨਿਵਾਸੀ ਲੋਕ 72138ਸੇਨਾਹ ਦੇ ਨਿਵਾਸੀ 3,930 ਸਨ।39ਜਾਜਕ ਵਿੱਚੋਂ: ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 97340ਇਮੇਰ ਦੀ ਸੰਤਾਨ 1,05241ਪਸ਼ਹੂਰ ਦੀ ਸੰਤਾਨ 1,24742ਹਰੀਮ ਦੀ ਸੰਤਾਨ 1,01743ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ 7444ਸੰਗੀਤਕਾਰ: ਆਸਾਫ਼ ਦੀ ਸੰਤਾਨ 14845ਭਵਨ ਦੇ ਦਰਬਾਨ: ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 13846ਭਵਨ ਦੇ ਸੇਵਕ: ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,47ਕੇਰੋਸ, ਸਿਯਾ, ਪਦੋਨ,48ਲੇਬਾਨਾਹ, ਹਾਗਾਬਾਹ, ਸ਼ਲਮਈ,49ਹਨਾਨ, ਗਿੱਦਲ, ਗਾਹਾਰ,50ਰਆਯਾਹ, ਰੇਜ਼ੀਨ, ਨਕੋਦਾ,51ਗੱਜ਼ਾਮ, ਉਜ਼ਾ, ਪਾਸੇਹ,52ਬੇਸਈ, ਮਊਨੀਮ, ਨੇਫਿਸਿਮ,53ਬਕਬੁਕ, ਹਕੂਫਾ, ਹਰਹੂਰ,54ਬਾਜ਼ਲੁਥ, ਮੇਹਿਦਾ, ਹਰਸ਼ਾ,55ਬਰਕੋਸ, ਸੀਸਰਾ ਅਤੇ ਤੇਮਾਹ,56ਨਜ਼ੀਯਾਹ ਅਤੇ ਹਾਤਿਫਾ,57ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ: ਸੋਤਾਈ, ਸੋਫਰਥ, ਪੇਰਿਦਾ,58ਯਾਲਾ, ਦਰਕੋਨ, ਗਿੱਦਲ,59ਸ਼ਫਾਟਯਾਹ, ਹਾਤੀਲ, ਪੋਕਰਥ-ਹੱਸਬਾਇਮ ਅਤੇ ਆਮੋਨ60ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।61ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦਾਨ ਅਤੇ ਇਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:62ਦਲਾਯਾਹ, ਤੋਬਿਆਹ, ਨਕੋਦਾ 642 ਸੰਤਾਨ ਸਨ।63ਜਾਜਕਾਂ ਵਿੱਚੋਂ: ਹੋਬਯਾਹ, ਹਕੋਜ਼ ਅਤੇ ਬਾਰਜ਼ਿੱਲਈ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।64ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।65ਰਾਜਪਾਲ ਨੇ ਇਸ ਲਈ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।66ਸਾਰੀ ਸਭਾ ਮਿਲ ਕੇ 42,360 ਸੀ।67ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਉਨ੍ਹਾਂ ਕੋਲ 245 ਮਰਦ ਅਤੇ ਔਰਤਾਂ ਗਾਇਕ ਵੀ ਸਨ। 68ਉਹਨਾਂ ਦੇ 736 ਘੋੜੇ, 245 ਖੱਚਰਾਂ,69ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।70ਉਹਨਾਂ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ। ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ।71ਪਰਿਵਾਰਾਂ ਦੇ ਕੁਝ ਮੁਖੀਆਂ ਨੇ ਇਸ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ।72ਬਾਕੀ ਦੇ ਲੋਕਾਂ ਦੁਆਰਾ ਦਿੱਤਾ ਗਿਆ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਠ ਪੁਸ਼ਾਕਾਂ ਸਨ।73ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ, ਕੁਝ ਲੋਕਾਂ ਅਤੇ ਬਾਕੀ ਇਸਰਾਏਲੀਆਂ ਸਮੇਤ, ਆਪੋ-ਆਪਣੇ ਨਗਰਾਂ ਵਿੱਚ ਵੱਸ ਗਏ। ਅਜ਼ਰਾ ਨੇ ਬਿਵਸਥਾ ਪੜ੍ਹੀ
ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।
Biblica, Inc.