ਏਜ਼ਰਾ2
ਉਹਨਾਂ ਗ਼ੁਲਾਮਾਂ ਦੀ ਸੂਚੀ ਜੋ ਵਾਪਸ ਪਰਤ ਆਏ ਸਨ
1ਹੁਣ ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ, ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਬਾਬੇਲ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਅਤੇ ਆਪਣੇ-ਆਪਣੇ ਨਗਰ ਨੂੰ ਮੁੜ ਗਏ,2ਜੋ ਜ਼ਰੁੱਬਾਬੇਲ ਦੇ ਨਾਲ ਆਏ ਇਹ ਸਨ: ਯੇਸ਼ੂਆ, ਨਹਮਯਾਹ, ਸਰਾਯਾਹ, ਰਿਲਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਾਆਨਾਹ):ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:3ਪਾਰੋਸ਼ ਦੀ ਸੰਤਾਨ 2,1724ਸ਼ਫਾਟਯਾਹ ਦੀ ਸੰਤਾਨ 3725ਅਰਾਹ ਦੀ ਸੰਤਾਨ 775,6ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,8127ਏਲਾਮ ਦੀ ਸੰਤਾਨ 1,2548ਜ਼ੱਤੂ ਦੀ ਸੰਤਾਨ 9459ਜ਼ੱਕਈ ਦੀ ਸੰਤਾਨ 76010ਬਾਨੀ ਦੀ ਸੰਤਾਨ 64211ਬੇਬਾਈ ਦੀ ਸੰਤਾਨ 62312ਅਜ਼ਗਾਦ ਦੀ ਸੰਤਾਨ 1,22213ਅਦੋਨੀਕਾਮ ਦੀ ਸੰਤਾਨ 66614ਬਿਗਵਈ ਦੀ ਸੰਤਾਨ 2,05615ਅਦੀਨ ਦੀ ਸੰਤਾਨ 45416ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 9817ਬੇਜ਼ਈ ਦੀ ਸੰਤਾਨ 32318ਜੋਰਾਹ ਦੀ ਸੰਤਾਨ 11219ਹਾਸ਼ੂਮ ਦੀ ਸੰਤਾਨ 22320ਗਿੱਬਰ ਦੀ ਸੰਤਾਨ 9521ਬੈਤਲਹਮ ਦੇ ਨਿਵਾਸੀ 12322ਅਤੇ ਨਟੋਫਾਹ ਦੇ ਨਿਵਾਸੀ 5623ਅਨਾਥੋਥ ਦੇ ਨਿਵਾਸੀ 12824ਅਜ਼ਮਾਵੇਥ ਨਿਵਾਸੀ 4225ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 74326ਰਾਮਾਹ ਅਤੇ ਗੇਬਾ ਦੇ ਨਿਵਾਸੀ 62127ਮਿਕਮਾਸ਼ ਦੇ ਨਿਵਾਸੀ 12228ਬੈਤਏਲ ਅਤੇ ਅਈ ਦੇ ਨਿਵਾਸੀ 22329ਨੇਬੋ ਦੇ ਨਿਵਾਸੀ 5230ਮਗਬੀਸ਼ ਨਿਵਾਸੀ 15631ਹੋਰ ਏਲਾਮ ਦੀ ਸੰਤਾਨ 1,25432ਹਰੀਮ ਦੀ ਸੰਤਾਨ 32033ਲੋਦ, ਹਦੀਦ ਅਤੇ ਓਨੋ ਦੀ ਸੰਤਾਨ 72534ਯਰੀਹੋ ਦੀ ਸੰਤਾਨ 34535ਸੇਨਾਹ ਦੀ ਸੰਤਾਨ 3,630।36ਜਾਜਕ ਵਿੱਚੋਂ: ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 97337ਇਮੇਰ ਦੀ ਸੰਤਾਨ 1,05238ਪਸ਼ਹੂਰ ਦੀ ਸੰਤਾਨ 1,24739ਹਰੀਮ ਦੀ ਸੰਤਾਨ 1,01740ਲੇਵੀ ਇਹ ਸਨ: ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ 7441ਸੰਗੀਤਕਾਰ: ਆਸਾਫ਼ ਦੀ ਸੰਤਾਨ 12842ਭਵਨ ਦੇ ਦਰਬਾਨ: ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 139,43ਭਵਨ ਦੇ ਸੇਵਕ: ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,44ਕੇਰੋਸ, ਸਿਆਹਾ, ਪਦੋਨ,45ਲੇਬਾਨਾਹ, ਹਾਗਾਬਾਹ, ਅੱਕੂਬ,46ਹਗਾਬ, ਸ਼ਲਮਈ, ਹਨਾਨ,47ਗਿੱਦਲ, ਗਾਹਾਰ, ਰਆਯਾਹ,48ਰੇਜ਼ੀਨ, ਨਕੋਦਾ, ਗੱਜ਼ਾਮ,49ਉਜ਼ਾ, ਪਾਸੇਹ, ਬੇਸਈ,50ਅਸਨਾਹ, ਮਊਨੀਮ, ਨੇਫੂਸੀਮ,51ਬਕਬੁਕ, ਹਕੂਫਾ, ਹਰਹੂਰ,52ਬਜ਼ਲੁਥ, ਮੇਹਿਦਾ, ਹਰਸ਼ਾ,53ਬਰਕੋਸ, ਸੀਸਰਾ ਅਤੇ ਤੇਮਾਹ,54ਨਜ਼ੀਯਾਹ ਅਤੇ ਹਾਤਿਫਾ,55ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ: ਸੋਤਾਈ ਦੀ ਸੰਤਾਨ, ਸੋਫਰਥ ਅਤੇ ਪਰੂਦਾ ਦੀ ਸੰਤਾਨ,56ਯਅਲਾਹ, ਦਰਕੋਨ ਅਤੇ ਗਿੱਦਲ ਦੀ ਸੰਤਾਨ,57ਸ਼ਫਾਟਯਾਹ ਦੀ ਸੰਤਾਨ, ਹਾਤੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਅਤੇ ਆਮੀ ਦੀ ਸੰਤਾਨ,58ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।59ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦੋਨ ਅਤੇ ਇਮੇਰ ਤੋਂ ਆਏ ਸਨ, ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:60ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, 652 ਸੀ।61ਅਤੇ ਜਾਜਕਾਂ ਵਿੱਚੋਂ: ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।63ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।64ਸਾਰੀ ਸਭਾ ਮਿਲ ਕੇ 42,360 ਸੀ65ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਅਤੇ ਉਨ੍ਹਾਂ ਕੋਲ 200 ਮਰਦ ਅਤੇ ਔਰਤਾਂ ਗਾਇਕ ਵੀ ਸਨ।66ਉਨ੍ਹਾਂ ਕੋਲ 736 ਘੋੜੇ, 245 ਖੱਚਰ,67435 ਊਠ ਅਤੇ 6,720 ਗਧੇ ਸਨ।68ਜਦੋਂ ਉਹ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਘਰ ਪਹੁੰਚੇ, ਤਾਂ ਪਰਿਵਾਰਾਂ ਦੇ ਕੁਝ ਮੁਖੀਆਂ ਨੇ ਪਰਮੇਸ਼ਵਰ ਦੇ ਘਰ ਦੀ ਜਗ੍ਹਾ ਉੱਤੇ ਦੁਬਾਰਾ ਉਸਾਰਨ ਲਈ ਆਪਣੀ ਮਰਜ਼ੀ ਨਾਲ ਭੇਟਾਂ ਦਿੱਤੀਆਂ।69ਉਹਨਾਂ ਨੇ ਆਪਣੀ ਯੋਗਤਾ ਦੇ ਅਨੁਸਾਰ ਇਸ ਕੰਮ ਲਈ 61,000 ਹਜ਼ਾਰ ਸੋਨੇ ਦੇ ਸਿੱਕੇ, 5,000 ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ।70ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਆਪੋ-ਆਪਣੇ ਨਗਰਾਂ ਵਿੱਚ ਅਤੇ ਕੁਝ ਹੋਰ ਲੋਕਾਂ ਦੇ ਨਾਲ ਵੱਸ ਗਏ ਅਤੇ ਬਾਕੀ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।
Biblica, Inc.